ਹਰ ਕਾਲ ਦਾ ਸਮਾਰਟ ਜਵਾਬ - 24x7. ਆਪਣੇ ਗਾਹਕਾਂ ਦਾ ਭਰੋਸਾ ਜਿੱਤੋ ਅਤੇ ਆਪਣੀ ਬ੍ਰਾਂਡ ਦੀ ਪਹਿਚਾਣ ਬਣਾਓ।
Calling...
IVR Systems tailored for your specific industry
ਐਡਮਿਸ਼ਨ, ਫੀਸ, ਕਲਾਸਾਂ ਅਤੇ ਹੋਰ ਜਾਣਕਾਰੀ ਲਈ IVR ਲਗਾਓ।
ਅਪਾਇੰਟਮੈਂਟ, ਰਿਪੋਰਟ, ਡਿਵਿਜ਼ਨ ਅਤੇ ਐਮਰਜੈਂਸੀ ਜਾਣਕਾਰੀ ਲਈ IVR ਸਿਸਟਮ।
ਆਫਰ, ਪ੍ਰੋਡਕਟ ਜਾਣਕਾਰੀ ਅਤੇ ਕਸਟਮਰ ਸਪੋਰਟ ਲਈ IVR ਦਾ ਇਸਤੇਮਾਲ ਕਰੋ।
ਇੰਨਕਵਾਇਰੀ, ਡੀਲਰ ਨੈੱਟਵਰਕ ਅਤੇ ਕਸਟਮਰ ਕਮਿਊਨਿਕੇਸ਼ਨ ਲਈ ਬਹੁਤ ਲਾਭਦਾਇਕ।
Powerful features to automate your business communication
ਹਰ ਸਮੇਂ ਤੁਹਾਡਾ ਬਿਜ਼ਨੈਸ ਐਕਟਿਵ ਰਹੇਗਾ।
ਤੁਹਾਡੇ ਬਿਜ਼ਨੈਸ ਦੇ ਅਨੁਸਾਰ ਮੈਨੂ ਬਣਾਇਆ ਜਾਵੇਗਾ।
ਸਹੀ ਵਿਭਾਗ ਤੱਕ ਕਾਲ ਸਿੱਧੀ ਪਹੁੰਚੇਗੀ।
ਤੁਹਾਡੇ ਬ੍ਰਾਂਡ ਦੇ ਨਾਮ ਨਾਲ ਪ੍ਰੋਫੈਸ਼ਨਲ ਆਵਾਜ਼।
ਪੂਰੀ ਜਾਣਕਾਰੀ ਅਤੇ ਰਿਪੋਰਟ ਤੁਹਾਡੇ ਕੋਲ ਹੋਵੇਗੀ।
ਕਦੇ ਵੀ ਆਪਣੇ ਆਪ ਬਦਲਾਅ ਕਰ ਸਕਦੇ ਹੋ।
ਹਰ ਬਿਜ਼ਨੈਸ ਲਈ ਬੈਸਟ ਅਤੇ ਸਸਤਾ ਸਲਿਊਸ਼ਨ।